ਸਿੱਖਾਂ ਦਾ ਜੈਕਾਰਾ ਹੈ...
ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
ਜੋ ਸਿੱਖ ਸਤਿ ਸ੍ਰੀ ਅਕਾਲ ਨੂੰ ਉਤਸ਼ਾਹ ਅਤੇ ਪ੍ਰੇਮ ਨਾਲ ਬੋਲਦਾ ਹੈ, ਉਹ ਨਿਹਾਲ ਹੋਵੇਗਾ ਅਰਥਾਤ ਉਸ ਅਕਾਲ ਪੁਰਖ ਦੀ ਬਖਸਿ਼ਸ ਪ੍ਰਾਪਤ ਕਰੇਗਾ। ਸਤਿ ਸ੍ਰੀ ਅਕਾਲ ਵਿਚ ਸਤਿ ਦਾ ਅਰਥ ਹੈ ਸੱਚ, ਸ੍ਰੀ ਦਾ ਅਰਥ ਹੈ ਸਰਵ ਸ੍ਰੇਸ਼ਟ ਅਤੇ ਅਕਾਲ ਦਾ ਅਰਥ ਹੈ ਕਾਲ ਤੋਂ ਰਹਿਤ ਜਾਂ ਜਨਮ ਮਰਨ ਤੋਂ ਰਹਿਤ। ਇਹ ਜੈਕਾਰਾ ਸਿੱਖਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਅਤੇ ਅਰਦਾਸ ਤੋਂ ਬਾਅਦ ਦੀਵਾਨ ਹਾਲ ਵਿਚ ਬੁਲਾਇਆ ਜਾਂਦਾ ਹੈ।
***

No comments:
Post a Comment