ਗੁਰ ਮੰਤਰ ਕੀ ਹੈ ?

ਪਰਮਾਤਮਾ ਦੇ ਤਮਾਮ ਗੁਣ ਗੁਰ ਮੰਤਰ ਵਿਚ ਹਨ ਅਤੇ ਉਸ ਦੇ ਰੰਗ ਵਿਚ ਰਹਿਣ ਲਈ ਵਾਹਿਗੁਰੂ ਗੁਰ ਮੰਤਰ ਹੈ ।

ਗੁ ਦਾ ਅਰਥ ਹੈ ਹਨੇਰਾ ਅਤੇ ਰੂ ਦਾ ਅਰਥ ਹੈ ਦੂਰ ਕਰਨਾ । ਇਸ ਲਈ ਗੁਰੂ ਉਹ ਹੈ ਜੋ ਹਨੇਰੇ ਨੂੰ ਦੂਰ ਕਰ ਕੇ ਚਾਨਣ ਵੱਲ ਲੈ ਕੇ ਜਾਂਦਾ ਹੈ ਅਤੇ ਵਾਹੁ ਦਾ ਅਰਥ ਹੈ ਵਾਹ ਤੂੰ ਅਥਾਹ ਸ਼ਕਤੀਆਂ ਦਾ ਮਾਲਕ ਹੈਂ ।

ਇਸ ਲਈ ਗੁਰਮੰਤਰ ਦਾ ਅਰਥ ਹੈ ਕਿ ਹੇ ਸਰਬਸ਼ਕਤੀ ਮਾਨ ਤੂੰ ਬੇਅੰਤ ਹੈਂ ਅਤੇ ਮਨੁੱਖਾਂ ਨੂੰ ਅਗਿਆਨਤਾ ਦੇ ਹਨੇਰੇ ਵਿਚੋਂ ਕੱਢ ਕੇ ਚਾਨਣ ਵੱਲ ਲੈ ਕੇ ਜਾਣ ਦੀ ਅਥਾਹ ਸਮਰੱਥਾ ਰੱਖਦਾ ਹੈ।

****

1 comment: