ਸਿੱਖੀ ਜੀਵਨ ਜਾਚ ਦਾ ਜ਼ਰੂਰੀ ਅੰਗ ਨਿੱਤਨੇਮ ਹੈ, ਇਸ ਅਨੁਸਾਰ ਰੋਜ਼ਾਨਾ ਨਿਯਮ ਨਾਲ ਗੁਰਬਾਣੀ ਦਾ ਪਾਠ ਕੀਤਾ ਜਾਂਦਾ ਹੈ ।
ਅੰਮ੍ਰਿਤ ਵੇਲੇ : ਜਪੁਜੀ ਸਾਹਿਬ, ਜਾਪੁ ਸਾਹਿਬ, ਤਵਪ੍ਰਸਾਦਿ ਸਵੈਯੇ (10) ਸ੍ਰਾਵਗ ਸੁਧ ਵਾਲੇ
ਸ਼ਾਮ ਵੇਲੇ : ਸੋ ਦਰੁ ਰਹਿਰਾਸ ਸਾਹਿਬ
ਰਾਤ ਨੂੰ ਸੌਣ ਵੇਲੇ : ਕੀਰਤਨ ਸੋਹਿਲਾ ਸਾਹਿਬ
ਸਿੱਖੀ ਦੀ ਮਰਿਆਦਾ ਅਨੁਸਾਰ ਹਰੇਕ ਸਿੱਖ ਲਈ ਉਪਰੋਕਤ ਅਨੁਸਾਰ ਬਾਣੀਆਂ ਦਾ ਪਾਠ ਜ਼ਰੂਰੀ ਹੈ ।
***
ਸ਼ਾਮ ਵੇਲੇ : ਸੋ ਦਰੁ ਰਹਿਰਾਸ ਸਾਹਿਬ
ਰਾਤ ਨੂੰ ਸੌਣ ਵੇਲੇ : ਕੀਰਤਨ ਸੋਹਿਲਾ ਸਾਹਿਬ
ਸਿੱਖੀ ਦੀ ਮਰਿਆਦਾ ਅਨੁਸਾਰ ਹਰੇਕ ਸਿੱਖ ਲਈ ਉਪਰੋਕਤ ਅਨੁਸਾਰ ਬਾਣੀਆਂ ਦਾ ਪਾਠ ਜ਼ਰੂਰੀ ਹੈ ।
***
No comments:
Post a Comment