ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।।
ਅਕਾਲ ਪੁਰਖ ਹੀ ਸਿਖ ਧਰਮ ਦਾ ਮੂਲ ਮੰਨਿਆ ਗਿਆ ਹੈ ਅਤੇ ਮੂਲ ਮੰਤਰ ਵਿਚੋਂ ਉਸ ਅਕਾਲ ਪੁਰਖ ਦੇ ਗੁਣ ਅਤੇ ਸਰੂਪ ਪ੍ਰਾਪਤ ਹੁੰਦੇ ਹਨ।
ੴ : ਸਰਵ ਵਿਆਪਕ ਅਕਾਲ ਪੁਰਖ ਕੇਵਲ ਇਕ ਹੈ ਅਤੇ ਉਸ ਵਰਗਾ ਕੋਈ ਹੋਰ ਨਹੀਂ ਹੈ।
ਸਤਿਨਾਮੁ : ਉਸ ਦਾ ਨਾਮ ਸੱਚਾ ਹੈ ਅਤੇ ਹਮੇਸ਼ਾ ਵਾਸਤੇ ਹੈ।
ਕਰਤਾ : ਉਹ ਸਭ ਕੁਝ ਦਾ ਰਚਨਹਾਰ ਹੈ।
ਪੁਰਖੁ : ਉਹ ਸਭ ਦੀ ਰਚਨਾ ਕਰ ਕੇ ਉਸ ਵਿਚ ਹੀ ਵੱਸਦਾ ਹੈ।
ਨਿਰਭਉ : ਉਸ ਨੂੰ ਕਿਸੇ ਦਾ ਭਉ ਜਾਂ ਡਰ ਨਹੀਂ ਹੈ ਅਰਥਾਤ ਡਰ ਰਹਿਤ ਹੈ।
ਨਿਰਵੈਰੁ : ਉਸ ਨੂੰ ਕਿਸੇ ਨਾਲ ਵੀ ਵੈਰ ਨਹੀਂ ਹੈ ਅਰਥਾਤ ਵੈਰ ਵਿਰੋਧ ਰਹਿਤ ਹੈ।
ਅਕਾਲ : ਊਹ ਕਾਲ ਜਾਂ ਮੌਤ ਤੋ ਮੁਕਤ ਹੈ।
ਮੂਰਤਿ : ਉਸ ਦੀ ਕੋਈ ਸ਼ਕਲ ਜਾਂ ਮੂਰਤ ਨਹੀਂ ਹੈ।
ਅਜੂਨੀ : ਉਹ ਜੂਨਾਂ ਤੋ ਰਹਿਤ ਹੈ ਅਰਥਾਤ ਉਹ ਜੰਮਣ ਮਰਣ ਵਿਚ ਨਹੀਂ ਆਉਦਾ ਹੈ।
ਸੈਭੰ : ਉਹ ਆਪਣੇ ਆਪ ਹੀ ਪ੍ਰਗਟ ਹੋਇਆ ਹੈ ਉਸ ਦੀ ਸਿਰਜਨਾ ਕਿਸੇ ਨੇ ਨਹੀਂ ਕੀਤੀ ਹੈ।
ਗੁਰ ਪ੍ਰਸਾਦਿ : ਗੁਰੂ ਦੀ ਅਪਾਰ ਕਿਰਪਾ ਸਦਕਾ ਹੀ ਅਜਿਹੇ ਅਕਾਲ ਪੁਰਖ ਨੂੰ ਮਿਲਿਆ ਜਾ ਸਕਦਾ ਹੈ।
***

No comments:
Post a Comment