ਨਿਸ਼ਾਨ ਸਾਹਿਬ ਜਿਸ ਦੇ ਜੁੱਗੋ ਜੁੱਗ ਅਟੱਲ ਹੋਣ ਦੀ ਰੋਜ਼ਾਨਾ ਅਰਦਾਸ ਕੀਤੀ ਜਾਂਦੀ ਹੈ, ਹਰ ਗੁਰਦੁਆਰੇ ਵਿੱਚ ਕਿਸੇ ਉਚੇ ਸਥਾਨ ਉਪਰ ਸ਼ਸ਼ੋਭਿਤ ਹੁੰਦਾ ਹੈ। ਇਸ ਦੀ ਪੁਸ਼ਾਕ ਦਾ ਰੰਗ ਕੇਸਰੀ ਜਾਂ ਸੁਰਮਈ ਹੁੰਦਾ ਹੈ। ਇਸ ਦੀ ਚੋਟੀ ਉਪਰ ਸਰਬਲੋਹ ਦਾ ਖੰਡਾ ਜਾਂ ਭਾਲਾ ਹੁੰਦਾ ਹੈ। ਤਿਕੋਨ ਦੀ ਸ਼ਕਲ ਵਾਲਾ ਰੇਸ਼ਮੀ ਜਾਂ ਸੂਤੀ ਕਪੜੇ ਦਾ ਝੰਡਾ ਸਿੱਖ ਕੌਮ ਦੀ ਪ੍ਰਭੂ ਸੱਤਾ ਦਾ ਪ੍ਰਤੀਕ ਹੈ।
***
***
No comments:
Post a Comment