ਸਿੱਖ ਤਿਉਹਾਰ ਕੀ ਹਨ ?

ਹਰ ਕੌਮ ਆਪਣੇ ਆਪਣੇ ਤਿਉਹਾਰ ਮਨਾਉਂਦੀ ਹੈ । ਇਸ ਤਰ੍ਹਾਂ ਸਿੱਖ ਕੌਮ ਦੇ ਇਹ ਆਪਣੇ ਤਿਉਹਾਰ ਹਨ...

ਸਿੱਖ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ
ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਵਸ
ਗੁਰੂ ਸਾਹਿਬਾਨ ਦੇ ਗੁਰਗੱਦੀ ਦਿਵਸ
ਗੁਰੂ ਸਾਹਿਬਾਨ ਦੇ ਸ਼ਹੀਦੀ ਦਿਵਸ ਅਤੇ ਜੋਤੀ ਜੋਤ ਸਮਾਉਣ ਦੇ ਦਿਵਸ
ਪੁਰਾਤਨ ਅਤੇ ਵਰਤਮਾਨ ਗੁਰਸਿਖਾਂ ਦੇ ਇਤਿਹਾਸਿਕ ਦਿਨ
ਵਿਸਾਖੀ ਜਾਂ ਖਾਲਸਾ ਸਿਰਜਨਾ ਦਿਵਸ
 
***

No comments:

Post a Comment