ਦੋ ਧਾਰੀ ਆਕਾਰ ਵਾਲਾ ਇਹ ਸ਼ਸ਼ਤਰ ਸਿੱਖ ਸ਼ਸ਼ਤਰਾਂ ਵਿਚ ਵਿਸ਼ੇਸ਼ ਸਥਾਨ ਰੱਖਦਾ ਹੈ । ਇਹ ਕ੍ਰਿਪਾਨ ਤੋਂ ਭਾਰਾ ਅਤੇ ਸ਼ਕਤੀ ਦਾ ਪ੍ਰਤੀਕ ਹੈ । ਇਹ ਦੋ ਧਾਰੀ ਖੰਡਾ ਮੀਰੀ ਪੀਰੀ (ਸ਼ਕਤੀ ਅਤੇ ਭਗਤੀ) ਦੇ ਇਕੱਠੇ ਹੋਣ ਦਾ ਸੂਚਕ ਹੈ । ਇਸ ਦੀ ਵਰਤੋਂ ਨਿਸ਼ਾਨ ਸਾਹਿਬ ਉਪਰ ਕੀਤੀ ਜਾਂਦੀ ਹੈ। ਖੰਡੇ ਤੋਂ ਇਹ ਸੰਦੇਸ਼ ਪ੍ਰਾਪਤ ਹੁੰਦਾ ਹੈ...
ਦੋ ਕ੍ਰਿਪਾਨਾਂ : ਰੁਹਾਨੀ ਅਤੇ ਦੁਨਿਆਵੀ ਸੱਤਾ, ਮੀਰੀ ਅਤੇ ਪੀਰੀ ਜਾਂ ਸ਼ਕਤੀ ਅਤੇ ਭਗਤੀ ਦੀ ਨਿਸ਼ਾਨੀ ਹਨ ।
ਖੰਡਾ : ਭਰਮ ਅਤੇ ਅਗਿਆਨ ਦੀਆਂ ਜੜ੍ਹਾਂ ਪੁੱਟਣ ਦੀ ਨਿਸ਼ਾਨੀ
ਚੱਕਰ : ਸ੍ਰਿਸ਼ਟੀ ਵਿਚਲੇ ਚੱਕਰ ਦੀ ਨਿਸ਼ਾਨੀ
***
ਦੋ ਕ੍ਰਿਪਾਨਾਂ : ਰੁਹਾਨੀ ਅਤੇ ਦੁਨਿਆਵੀ ਸੱਤਾ, ਮੀਰੀ ਅਤੇ ਪੀਰੀ ਜਾਂ ਸ਼ਕਤੀ ਅਤੇ ਭਗਤੀ ਦੀ ਨਿਸ਼ਾਨੀ ਹਨ ।
ਖੰਡਾ : ਭਰਮ ਅਤੇ ਅਗਿਆਨ ਦੀਆਂ ਜੜ੍ਹਾਂ ਪੁੱਟਣ ਦੀ ਨਿਸ਼ਾਨੀ
ਚੱਕਰ : ਸ੍ਰਿਸ਼ਟੀ ਵਿਚਲੇ ਚੱਕਰ ਦੀ ਨਿਸ਼ਾਨੀ
***
No comments:
Post a Comment