ਸਿੱਖੀ ਦੀ ਪਾਠਸ਼ਾਲਾ ਵਿਚ ਦਾਖਲ ਹੋਣ ਵਾਲਾ ਕੋਈ ਵੀ ਇਸਤ੍ਰੀ ਜਾਂ ਪੁਰਸ਼ ਜਿਹੜਾ
ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਨੂੰ ਮੰਨਦਾ ਹੈ
ਸ਼੍ਰੀ ਅਕਾਲ ਪੁਰਖ ਵਿੱਚ ਵਿਸ਼ਵਾਸ ਰੱਖਦਾ ਹੈ
ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਤਕ ਦਸਾਂ ਗੁਰੂਆਂ ਨੂੰ ਮੰਨਦਾ ਹੈ
ਕਿਸੇ ਵੀ ਹੋਰ ਧਰਮ ਨੂੰ ਨਹੀਂ ਮੰਨਦਾ ਹੈ
ਦਸਮ ਪਿਤਾ ਦੇ ਪਾਹੁਲ ਵਿਚ ਵਿਸ਼ਵਾਸ ਰਖਦਾ ਹੈ
ਬੁੱਤ ਪੂਜਾ ਵਿਚ ਵਿਸ਼ਵਾਸ ਨਹੀਂ ਰੱਖਦਾ ਹੈ
ਕੁੱਠਾ (ਹਲਾਲ) ਮਾਸ ਨਹੀਂ ਖਾਂਦਾ ਹੈ
ਤੰਮਾਕੂ ਦਾ ਸੇਵਨ ਨਹੀਂ ਕਰਦਾ ਹੈ
ਸਿੱਖ ਅਖਵਾਉਂਦਾ ਹੈ।
****